ਮੁਕੱਦਰ

ਮਿਲਦਾ ਉਹੀ ਜੋ ਮੁਕੱਦਰਾਂ ਚ ਹੁੰਦਾ
ਬੰਦਾ ਬੰਦੇ ਤੋਂ ਕੁੱਝ ਨਹੀ ਖੋ ਸਕਦਾ
ਤੇਰੀ ਰਹਿਮਤ ਦੀ ਹੋਵੇ ਰਜ਼ਾ ਜੇਕਰ
ਉਹ ਵੀ ਹੋ ਸਕਦਾ,
ਜੋ ਨਹੀਂ ਵੀ ਹੋ ਸਕਦਾ.