Moon

ਉਸਨੂੰ ਚਕੋਰ ਹੋਣ ਦਾ ਅਹਿਸਾਸ
ਤਾਂ ਸਾਰੇ ਹੀ ਕਰਾ ਦਿੰਦੇ ਨੇ ...
ਪਰ ਮੈਨੂੰ ਚੰਨ ਹੋਣ ਦਾ ਅਹਿਸਾਸ ਸਿਰਫ਼ ਓਦੋਂ ਹੁੰਦਾ,
ਜਦ ਉਹ ਪਲਕਾਂ ਝਪਕੇ ਬਿਨਾਂ ਮੇਰੇ ਵੱਲ ਵੇਖਦੀ ਰਹਿੰਦੀ ਏ ||